IMG-LOGO
ਹੋਮ ਦੁਨੀਆ: ਤੁਰਕੀ ਵਲੋਂ ਇਜ਼ਰਾਈਲ ਤੋਂ ਸਾਰੇ ਨਿਰਯਾਤ ਅਤੇ ਆਯਾਤ ਉੱਪਰ ਰੋਕ

ਤੁਰਕੀ ਵਲੋਂ ਇਜ਼ਰਾਈਲ ਤੋਂ ਸਾਰੇ ਨਿਰਯਾਤ ਅਤੇ ਆਯਾਤ ਉੱਪਰ ਰੋਕ

Admin user - May 03, 2024 10:04 AM
IMG

ਅੰਕਾਰਾ (ਤੁਰਕੀ), 3 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਤੁਰਕੀ ਨੇ ਗਾਜ਼ਾ ਵਿਚ ਵਧਦੀ ਮਾਨਵਤਾਵਾਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ, ਇਜ਼ਰਾਈਲ ਤੋਂ ਸਾਰੇ ਨਿਰਯਾਤ ਅਤੇ ਆਯਾਤ ਨੂੰ ਰੋਕ ਦਿੱਤਾ ਹੈ। ਇਹ ਘੋਸ਼ਣਾ ਤੁਰਕੀ ਦੇ ਵਪਾਰ ਮੰਤਰਾਲੇ ਨੇ ਕੀਤੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.