IMG-LOGO
ਹੋਮ ਦੁਨੀਆ: ਯੂ.ਐਸ. ਫੈਡਰਲ ਰਿਜ਼ਰਵ ਵਲੋਂ ਛੇਵੀਂ ਵਾਰ ਨੀਤੀਗਤ ਦਰਾਂ ਚ ਕੋਈ...

ਯੂ.ਐਸ. ਫੈਡਰਲ ਰਿਜ਼ਰਵ ਵਲੋਂ ਛੇਵੀਂ ਵਾਰ ਨੀਤੀਗਤ ਦਰਾਂ ਚ ਕੋਈ ਕਟੌਤੀ ਨਹੀਂ

Admin user - May 02, 2024 09:39 AM
IMG

 ਵਾਸ਼ਿੰਗਟਨ, 2 ਮਈ - ਯੂ.ਐਸ. ਫੈਡਰਲ ਰਿਜ਼ਰਵ ਨੇ ਆਪਣੀ ਤਾਜ਼ਾ ਮੁਦਰਾ ਨੀਤੀ ਮੀਟਿੰਗ ਵਿਚ, ਮੁੱਖ ਵਿਆਜ ਦਰ ਨੂੰ 5.25-5.50 ਪ੍ਰਤੀਸ਼ਤ 'ਤੇ ਬਿਨਾਂ ਕਿਸੇ ਬਦਲਾਅ ਦੇ ਛੱਡਣ ਲਈ ਵੋਟ ਕੀਤਾਹੈ। ਲਗਾਤਾਰ ਛੇਵੀਂ ਵਾਰ ਨੀਤੀਗਤ ਦਰ ਨੂੰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੋਵਿਡ-19 ਮਹਾਂਮਾਰੀ ਦੌਰਾਨ, ਵਿਆਜ ਦਰਾਂ ਜ਼ੀਰੋ ਦੇ ਨੇੜੇ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.