IMG-LOGO
ਹੋਮ ਦੁਨੀਆ: ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ...

ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਜਰਮਨੀ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Admin user - Apr 23, 2024 03:18 AM
IMG

ਬਰਲਿਨ (ਜਰਮਨੀ), 23 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਰਮਨੀ ਨੇ ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਰਤਾਨੀਆ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.