IMG-LOGO
ਹੋਮ ਦੁਨੀਆ: ਸ੍ਰੀਲੰਕਾ : ਰੇਸਿੰਗ ਈਵੈਂਟ ਦੌਰਾਨ ਕਾਰ ਦੇ ਟ੍ਰੈਕ ਤੋਂ ਭਟਕਣ...

ਸ੍ਰੀਲੰਕਾ : ਰੇਸਿੰਗ ਈਵੈਂਟ ਦੌਰਾਨ ਕਾਰ ਦੇ ਟ੍ਰੈਕ ਤੋਂ ਭਟਕਣ ਕਾਰਨ 7 ਮੌਤਾਂ, 20 ਹੋਰ ਜ਼ਖ਼ਮੀ

Admin user - Apr 22, 2024 10:41 AM
IMG

ਬਿਊਰੋ ਚੀਫ਼

ਕੋਲੰਬੋ, 22 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਕੱਲ੍ਹ ਸ਼੍ਰੀਲੰਕਾ ਦੇ ਦਿਯਾਤਲਾਵਾ ਵਿਚ ਆਯੋਜਿਤ ਫੌਕਸ ਹਿੱਲ ਸੁਪਰ ਕਰਾਸ 2024 ਰੇਸਿੰਗ ਈਵੈਂਟ ਦੌਰਾਨ ਇਕ ਰੇਸਿੰਗ ਕਾਰ ਟ੍ਰੈਕ ਤੋਂ ਭਟਕਣ ਕਾਰਨ ਇਕ ਅੱਠ ਸਾਲ ਦੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.