ਤਾਜਾ ਖਬਰਾਂ
ਮਾਲੇ, 22 ਅਪ੍ਰੈਲ - ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਸੱਤਾਧਾਰੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐਨ.ਸੀ.) ਨੇ ਮਾਲਦੀਵ ਦੀ ਸੰਸਦ ਵਿਚ ਬਹੁਤ ਜ਼ਿਆਦਾ ਬਹੁਮਤ ਹਾਸਲ ਕਰ ਲਿਆ ਹੈ। ਮਾਲਦੀਵ ਸਥਿਤ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 60 ਸੀਟਾਂ ਜਿੱਤੀਆਂ।
Get all latest content delivered to your email a few times a month.