IMG-LOGO
ਹੋਮ ਦੁਨੀਆ: ਰੂਸ ਵਲੋਂ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ ਕਾਰਨ ਮਰਨ ਵਾਲਿਆਂ ਦੀ...

ਰੂਸ ਵਲੋਂ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 17

Admin user - Apr 18, 2024 10:14 AM
IMG

ਕੀਵ (ਯੂਕਰੇਨ), 18 ਅਪ੍ਰੈਲ - ਰੂਸ ਨੇ ਕੱਲ੍ਹ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੀਹੀਵ ਦੇ ਇਕ ਡਾਊਨ ਟਾਊਨ ਖੇਤਰ ਵਿਚ ਤਿੰਨ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ। ਜ਼ੇਲੇਨਸਕੀ ਨੇ ਸਹਿਯੋਗੀਆਂ ਨੂੰ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਕੋਲ ਮਿਜ਼ਾਈਲਾਂ ਨੂੰ ਰੋਕਣ ਲਈ ਲੋੜੀਂਦੇ ਹਥਿਆਰਾਂ ਦੀ ਘਾਟ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.