IMG-LOGO
ਹੋਮ ਦੁਨੀਆ: ਇਕਵਾਡੋਰ ਵਲੋਂ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ...

ਇਕਵਾਡੋਰ ਵਲੋਂ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ

Admin user - Apr 18, 2024 10:12 AM
IMG

ਕਿਊਟੋ (ਇਕਵਾਡੋਰ), 18 ਅਪ੍ਰੈਲ - ਇਕਵਾਡੋਰ ਨੇ ਬੁੱਧਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ ਦਿੱਤਾ ਕਿਉਂਕਿ ਹਾਈਡ੍ਰੋਇਲੈਕਟ੍ਰਿਕ ਪਲਾਂਟਾਂ ਵਿਚ ਪਾਣੀ ਦਾ ਪੱਧਰ ਬਹੁਤ ਘੱਟ ਹੋਣ ਕਾਰਨ ਦੇਸ਼ ਵਿਚ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.