IMG-LOGO
ਹੋਮ ਦੁਨੀਆ: ਸੰਯੁਕਤ ਰਾਸ਼ਟਰ ਸੰਸਥਾਵਾਂ ਚ ਸੁਧਾਰਾਂ ਦਾ ਸਮਰਥਨ ਕਰੋ - ਭਾਰਤ...

ਸੰਯੁਕਤ ਰਾਸ਼ਟਰ ਸੰਸਥਾਵਾਂ ਚ ਸੁਧਾਰਾਂ ਦਾ ਸਮਰਥਨ ਕਰੋ - ਭਾਰਤ ਦੀ ਸਥਾਈ ਯੂ.ਐਨ.ਐਸ.ਸੀ. ਸੀਟ 'ਤੇ ਮਸਕ ਦੀ ਟਿੱਪਣੀ 'ਤੇ ਅਮਰੀਕਾ

Admin user - Apr 18, 2024 10:11 AM
IMG

ਵਾਸ਼ਿੰਗਟਨ, 18 ਅਪ੍ਰੈਲ - ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਸਮੇਤ ਸੰਯੁਕਤ ਰਾਸ਼ਟਰ ਸੰਸਥਾਵਾਂ ਵਿਚ ਸੁਧਾਰਾਂ ਲਈ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਦੇ ਯੂ.ਐਨ.ਐਸ.ਸੀ. ਵਿਚ ਭਾਰਤ ਦੀ ਸਥਾਈ ਸੀਟ ਬਾਰੇ ਦਿੱਤੇ ਬਿਆਨ ਬਾਰੇ ਪੁੱਛਿਆ ਗਿਆ, ਤਾਂ ਵੇਦਾਂਤ ਪਟੇਲ ਨੇ ਕਿਹਾ, "ਰਾਸ਼ਟਰਪਤੀ ਇਸ ਬਾਰੇ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੀ ਟਿੱਪਣੀ ਵਿਚ ਬੋਲ ਚੁੱਕੇ ਹਨ, ਅਤੇ ਸਕੱਤਰ ਨੇ ਵੀ ਇਸ ਦਾ ਇਸ਼ਾਰਾ ਕੀਤਾ ਹੈ। ਅਸੀਂ ਨਿਸ਼ਚਤ ਤੌਰ 'ਤੇ ਸੰਯੁਕਤ ਰਾਸ਼ਟਰ ਸੰਸਥਾ ਵਿਚ ਸੁਧਾਰਾਂ ਦਾ ਸਮਰਥਨ ਕਰਦੇ ਹਾਂ, ਜਿਸ ਵਿੱ ਸੁਰੱਖਿਆ ਪਰਿਸ਼ਦ ਵੀ ਸ਼ਾਮਿਲ ਹੈ, ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.