IMG-LOGO
ਹੋਮ ਦੁਨੀਆ: ਇਜ਼ਰਾਈਲ ਆਪਣੇ ਬਚਾਅ ਲਈ ਫ਼ੈਸਲੇ ਖ਼ੁਦ ਕਰੇਗਾ - ਨੇਤਨਯਾਹੂ

ਇਜ਼ਰਾਈਲ ਆਪਣੇ ਬਚਾਅ ਲਈ ਫ਼ੈਸਲੇ ਖ਼ੁਦ ਕਰੇਗਾ - ਨੇਤਨਯਾਹੂ

Admin user - Apr 18, 2024 10:10 AM
IMG

ਤੇਲ ਅਵੀਵ (ਇਜ਼ਰਾਈਲ), 18 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਕੈਬਨਿਟ ਮੀਟਿੰਗ ਵਿਚ ਸਹੁੰ ਖਾਧੀ ਕਿ ਇਜ਼ਰਾਈਲ ਆਪਣੇ ਫ਼ੈਸਲੇ ਖੁਦ ਕਰੇਗਾ ਅਤੇ ਆਪਣੀ ਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗਾ, ਭਾਵੇਂ ਇਹ ਆਪਣੇ ਸਹਿਯੋਗੀਆਂ ਦੁਆਰਾ ਦਿੱਤੀ ਗਈ ਸਲਾਹ ਦੇ ਉਲਟ ਹੋਵੇ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.