IMG-LOGO
ਹੋਮ ਦੁਨੀਆ: ਗਾਜ਼ਾ ਵਿਚ 10,000 ਫਲਸਤੀਨੀ ਔਰਤਾਂ ਦੀ ਮੌਤ - ਸੰਯੁਕਤ ਰਾਸ਼ਟਰ

ਗਾਜ਼ਾ ਵਿਚ 10,000 ਫਲਸਤੀਨੀ ਔਰਤਾਂ ਦੀ ਮੌਤ - ਸੰਯੁਕਤ ਰਾਸ਼ਟਰ

Admin user - Apr 17, 2024 09:19 AM
IMG

ਗਾਜ਼ਾ (ਫਲਸਤੀਨ), 17 ਅਪ੍ਰੈਲ - ਛੇ ਮਹੀਨਿਆਂ ਦੀ ਲੜਾਈ ਵਿਚ ਗਾਜ਼ਾ ਵਿਚ 10,000 ਫਲਸਤੀਨੀ ਔਰਤਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਅੰਦਾਜ਼ਨ 6,000 ਮਾਵਾਂ ਸ਼ਾਮਲ ਹਨ, ਜਦੋਂ ਕਿ 19,000 ਬੱਚੇ ਯਤੀਮ ਹੋ ਗਏ ਹਨ, ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.