IMG-LOGO
ਹੋਮ ਦੁਨੀਆ: ਨਿਊਯਾਰਕ ਤੇ ਨਿਊਜਰਸੀ 'ਚ 5.5 ਤੀਬਰਤਾ ਦਾ ਭੁਚਾਲ , ਮਿਆਂਮਾਰ...

ਨਿਊਯਾਰਕ ਤੇ ਨਿਊਜਰਸੀ 'ਚ 5.5 ਤੀਬਰਤਾ ਦਾ ਭੁਚਾਲ , ਮਿਆਂਮਾਰ 'ਚ ਵੀ 5.8 ਤੀਬਰਤਾ ਦਾ ਭੁਚਾਲ

Admin user - Apr 06, 2024 10:34 AM
IMG

ਵਾਸ਼ਿੰਗਟਨ, ਡੀ.ਸੀ., 6 ਅਪ੍ਰੈਲ - ਅਮਰੀਕਾ ਦੇ ਨਿਊਯਾਰਕ ਅਤੇ ਨਿਊਜਰਸੀ 'ਚ 5.5 ਤੀਬਰਤਾ ਦਾ ਭੁਚਾਲ ਆਇਆ ਹੈ। ਭੁਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਮਿਆਂਮਾਰ 'ਚ ਵੀ 5.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.