IMG-LOGO
ਹੋਮ ਦੁਨੀਆ: ਅਮਰੀਕਾ: ਸਿੱਖ ਅਮਰੀਕੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ...

ਅਮਰੀਕਾ: ਸਿੱਖ ਅਮਰੀਕੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਕਾਰ ਰੈਲੀ

Admin user - Apr 01, 2024 10:25 AM
IMG

ਬਿਊਰੋ ਚੀਫ਼

ਮੈਰੀਲੈਂਡ (ਅਮਰੀਕਾ), 1 ਅਪ੍ਰੈਲ- ਅਮਰੀਕਾ ਦੇ ਮੈਰੀਲੈਂਡ ਵਿਚ ਸਿੱਖ ਅਮਰੀਕੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਕਾਰ ਰੈਲੀ ਕੀਤੀ। ਉਨ੍ਹਾਂ ਨੇ ਆਪਣੇ ਵਾਹਨਾਂ ਨੂੰ ਭਾਜਪਾ ਦੇ ਝੰਡਿਆਂ ਅਤੇ ਅਮਰੀਕਾ ਦੇ ਝੰਡੇ ਨਾਲ ਸਜਾਇਆ ਅਤੇ ਆਪਣੇ ਵਾਹਨਾਂ 'ਤੇ 'ਅਬਕੀ ਬਾਰ 400 ਪਾਰ, 'ਤੀਸਰੀ ਬਾਰ ਮੋਦੀ ਸਰਕਾਰ' ਲਿਖੇ ਤਖ਼ਤੀਆਂ ਪ੍ਰਦਰਸ਼ਿਤ ਕੀਤੀਆਂ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.