IMG-LOGO
ਹੋਮ ਦੁਨੀਆ: ਦੱਖਣੀ ਅਫ਼ਰੀਕਾ : ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ...

ਦੱਖਣੀ ਅਫ਼ਰੀਕਾ : ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਹਾੜੀ ਤੋਂ ਡਿਗਣ ਕਾਰਨ 45 ਮੌਤਾਂ

Admin user - Mar 29, 2024 11:06 AM
IMG

ਬਿਊਰੋ ਚੀਫ਼

ਲਿਮਪੋਪੋ (ਦੱਖਣੀ ਅਫ਼ਰੀਕਾ), 29 ਮਾਰਚ - ਦੱਖਣੀ ਅਫ਼ਰੀਕਾ ਦੇ ਲਿਮਪੋਪੋ ਸੂਬੇ ਵਿਚ ਕੱਲ੍ਹ ਈਸਟਰ ਕਾਨਫ਼ਰੰਸ ਲਈ ਜਾ ਰਹੀ ਇੱਕ ਬੱਸ ਦੇ ਇਕ ਚੱਟਾਨ ਤੋਂ ਡਿੱਗਣ ਕਾਰਨ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੱਖਣੀ ਅਫਰੀਕਾ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਸਾਰੇ ਮ੍ਰਿਤਕ ਸ਼ਰਧਾਲੂ ਸਨ, ਜੋ ਗੁਆਂਢੀ ਦੇਸ਼ ਬੋਤਸਵਾਨਾ ਦੀ ਰਾਜਧਾਨੀ ਗੈਬੋਰੋਨ ਤੋਂ ਈਸਟਰ ਕਾਨਫ਼ਰੰਸ ਲਈ ਇਕ ਚਰਚ ਜਾ ਰਹੇ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.