IMG-LOGO
ਹੋਮ ਦੁਨੀਆ: ਯੂਕਰੇਨ ‘ਚ ਇੰਡੀਅਨ ਵਿਦਿਆਰਥੀ ਦੀ ਮੌਤ , ਰੂਸੀ ਫੌਜ ਨੇ ...

ਯੂਕਰੇਨ ‘ਚ ਇੰਡੀਅਨ ਵਿਦਿਆਰਥੀ ਦੀ ਮੌਤ , ਰੂਸੀ ਫੌਜ ਨੇ  ਗੋਲੀਆਂ ਮਾਰ ਕੀਤਾ ਛਲਣੀ

Admin user - Mar 01, 2022 04:39 AM
IMG

 ਬੋਲਦਾ ਪੰਜਾਬ ਬਿਊਰੋ  
ਖਾਰਕਿਵ, 1 ਮਾਰਚ , 2022: 
ਜਿਸ ਗੱਲ ਦਾ ਡਰ ਅਤੇ ਖਦਸ਼ਾ  ਇੰਡੀਅਨ ਮਾਪਿਆਂ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਸੀ ਅੱਜ ਉਹੀ ਅਣਹੋਣੀ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਇੰਡੀਅਨ ਸਟੂਡੈਂਟ ਦੀ ਗੋਲੀਬਾਰੀ ਦੌਰਾਨ ਜਾਨ ਚਲੀ ਗਈ ।

  ਅੱਜ 1 ਮਾਰਚ ਦੀ ਸਵੇਰ ਨੂੰ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਜਾਨ ਗਵਾ ਬੈਠਾ । 
ਸੁਪਰ ਮਾਰਕੀਟ ਦੇ ਸਾਹਮਣੇ ਰੂਸੀ ਫੌਜ ਨੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਸ ਸਬੰਧੀ ਕੀਤੇ ਗਏ ਟਵੀਟ ਦੀ ਫੋਟੋ ਅਟੈਚ ਕਰ ਰਹੇ ਹਾਂ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.