ਤਾਜਾ ਖਬਰਾਂ
ਵਿਸ਼ਵਜੀਤ
ਪਟਿਆਲਾ, 24 ਫਰਵਰੀ, 2022:
ਮੁਹਾਲੀ ਅਦਾਲਤ ਵਿੱਚ ਸਰੰਡਰ ਕਰਨ ਤੋਂ ਬਾਅਦ ਜੁਡੀਅਸ਼ਲ ਰਿਮਾਂਡ ਤੇ ਭੇਜੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਅੱਜ ਦੇਰ ਰਾਤ ਪਟਿਆਲਾ ਜੇਲ੍ਹ ਵਿਚ ਲੈ ਆਈ ਹੈ।
ਮੁਹਾਲੀ ਦੀ ਅਦਾਲਤ ਨੇ ਮਜੀਠੀਆ ਨੂੰ 8 ਮਾਰਚ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਸਨ 'ਤੇ ਇਸ ਮਗਰੋਂ ਪੁਲਿਸ ਉਹਨਾਂ ਨੂੰ ਸੰਗਰੂਰ ਜੇਲ੍ਹ ਲੈ ਗਈ ਜਿੱਥੋਂ ਉਹਨਾਂ ਨੂੰ ਪਟਿਆਲਾ ਜੇਲ੍ਹ ਲਿਆਂਦਾ ਗਿਆ ਹੈ ।
Get all latest content delivered to your email a few times a month.