IMG-LOGO
ਹੋਮ ਦੁਨੀਆ: ਪਿਤਾ ਦੇ ਅੰਤਿਮ ਸੰਸਕਾਰ 'ਤੇ ਅੰਤਮ ਇੱਛਾ ਪੂਰੀ ਕਰਨ ਲਈ...

ਪਿਤਾ ਦੇ ਅੰਤਿਮ ਸੰਸਕਾਰ 'ਤੇ ਅੰਤਮ ਇੱਛਾ ਪੂਰੀ ਕਰਨ ਲਈ ਚੁੱਕਿਆ ਵੱਡਾ ਕਦਮ

Admin user - Jul 03, 2025 01:47 PM
IMG

ਅਮਰੀਕਾ, 3 ਜੁਲਾਈ : ਅਮਰੀਕਾ ਦੇ ਡੇਟਰਾਇਟ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਤਾ ਡੈਰੇਲ ਥਾਮਸ ਦੇ ਅੰਤਿਮ ਸੰਸਕਾਰ ਦੌਰਾਨ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਅਤੇ 4.17 ਲੱਖ ਰੁਪਏ ਦੀ ਵਰਖਾ ਕਰਵਾਈ। ਇਹ ਥਾਮਸ ਦੀ ਆਖਰੀ ਇੱਛਾ ਸੀ, ਜਿਸਨੂੰ ਉਸਦੇ ਪੁੱਤਰ ਨੇ ਪੂਰਾ ਕੀਤਾ। ਭੀੜ ਨੇ ਅਸਮਾਨ ਤੋਂ ਡਿੱਗ ਰਹੇ ਨੋਟਾਂ ਨੂੰ ਫੜਨ ਲਈ ਉਤਸ਼ਾਹ ਦਿਖਾਇਆ। ਪੁਲਿਸ ਨੂੰ ਕੇਵਲ ਫੁੱਲਾਂ ਦੀ ਵਰਖਾ ਬਾਰੇ ਜਾਣਕਾਰੀ ਸੀ, ਪਰ FAA ਨੇ ਪੈਸਿਆਂ ਦੀ ਵਰਖਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.