IMG-LOGO
ਹੋਮ ਦੁਨੀਆ: ਤਾਜ਼ਾ ਖਬਰ:ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ

ਤਾਜ਼ਾ ਖਬਰ:ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ

Admin user - May 03, 2025 01:07 PM
IMG

ਮਿਲਟਨ ਈਸਟ, 3 ਮਈ-ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ 'ਤੇ ਦੁਬਾਰਾ ਹੋਈ,ਪਰਮ ਗਿੱਲ ਚੋਣ ਹਾਰੇ, ਲਿਬਰਲ ਦੀ ਇੱਕ ਸੀਟ ਹੋਰ ਵਧੀ, ਲਿਬਰਲ ਵਾਲੇ ਹੁਣ 170, ਕੰਜ਼ਰਵੇਟਿਵ ਪਾਰਟੀ ਵਿੱਚ ਅਲਬਰਟਾ ਤੋਂ ਇੱਕ ਐਮਪੀ ਨੇ ਪੀਅਰ ਪੋਲੀਵ ਨੂੰ ਚੋਣ ਲੜਾਉਣ ਵਾਸਤੇ ਇੱਕ ਸੀਟ ਤੋਂ ਅਸਤੀਫਾ ਦਿੱਤਾ। ਕੰਜਰਵੇਟਿਵ ਪਾਰਟੀ ਦੀ ਗਿਣਤੀ 144 ਤੋਂ 142 ਲਿਬਰਲ ਪਾਰਟੀ ਨੂੰ ਹੁਣ ਸਰਕਾਰ ਬਣਾਉਣ ਲਈ ਸਿਰਫ ਦੋ ਸੀਟਾਂ ਦੀ ਜਰੂਰਤ!!

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.