IMG-LOGO
ਹੋਮ ਦੁਨੀਆ: ਗਾਜ਼ਾ ’ਚ ਇਜ਼ਰਾਈਲ ਦੇ ਤੇਜ਼ ਹਮਲੇ, 14 ਲੋਕ ਮਾਰੇ ਗਏ;...

ਗਾਜ਼ਾ ’ਚ ਇਜ਼ਰਾਈਲ ਦੇ ਤੇਜ਼ ਹਮਲੇ, 14 ਲੋਕ ਮਾਰੇ ਗਏ; ਪਾਣੀ ਦੇ ਟੈਂਕਰ ਤੇ ਬੁਲਡੋਜ਼ਰ ਤਬਾਹ

Admin user - Apr 23, 2025 05:14 PM
IMG

ਏਪੀ, ਯਰੂਸ਼ਲਮ, 23 ਅਪ੍ਰੈਲ- ਮੰਗਲਵਾਰ ਤੜਕੇ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਵਿਚ 14 ਲੋਕ ਮਾਰੇ ਗਏ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਸ ਦੇ ਨਾਲ ਹੀ, ਇਜ਼ਰਾਈਲੀ ਫੌਜ ਨੇ ਮਲਬਾ ਹਟਾਉਣ ਲਈ ਦੂਜੇ ਦੇਸ਼ਾਂ ਦੁਆਰਾ ਗਾਜ਼ਾ ਭੇਜੇ ਗਏ ਬੁਲਡੋਜ਼ਰ ਅਤੇ ਹੋਰ ਭਾਰੀ ਉਪਕਰਣਾਂ ਨੂੰ ਵੀ ਨਸ਼ਟ ਕਰ ਦਿੱਤਾ। ਇਹ ਉਪਕਰਣ ਗਾਜ਼ਾ ਵਿੱਚ ਇਜ਼ਰਾਈਲੀ ਬੰਬਾਰੀ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਨੂੰ ਹਟਾਉਣ ਲਈ ਭੇਜੇ ਗਏ ਸਨ।

ਹਵਾਈ ਹਮਲਿਆਂ ਵਿਚ 14 ਲੋਕ ਵੀ ਮਾਰੇ ਗਏ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.