IMG-LOGO
ਹੋਮ ਦੁਨੀਆ: ਅੰਮ੍ਰਿਤਸਰ : ਭਾਰਤ-ਪਾਕਿ ਬਾਰਡਰ ’ਤੇ BSF ਨੇ ਪਾਕਿਸਤਾਨੀ ਘੁਸਪੈਠੀਆ ਮਾਰ...

ਅੰਮ੍ਰਿਤਸਰ : ਭਾਰਤ-ਪਾਕਿ ਬਾਰਡਰ ’ਤੇ BSF ਨੇ ਪਾਕਿਸਤਾਨੀ ਘੁਸਪੈਠੀਆ ਮਾਰ ਮੁਕਾਇਆ

Admin user - Jan 03, 2023 10:30 AM
IMG

 Bolda Punjab
ਅੰਮ੍ਰਿਤਸਰ, 3 ਜਨਵਰੀ, 2023:
ਬੀ ਐਸ ਐਫ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕ ਪਾਕਿਸਤਾਨੀ ਘੁਸੈਠੀਏ ਨੂੰ ਮਾਰ ਮੁਕਾਇਆ ਗਿਆ।
 ਪਿਛਲੇ ਦਿਨਾਂ ਵਿੱਚ ਭਾਰਤ - ਪਾਕਿ ਅੰਤਰਰਾਸ਼ਟਰੀ ਸਰਹੱਦ ਰਾਹੀਂ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਭਾਰਤ ਭੇਜਣ ਦੀਆਂ ਘਟਨਾਵਾਂ ਕਾਰਨ ਸੀਮਾ ਸੁਰੱਖਿਆ ਬਲ ਪੂਰੀ ਤਰਾ ਚੌਕਸ ਹੈ ।
  ਪਾਕਿਸਤਾਨ ਵੱਲੋਂ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਰਹੇ ਹਨ ।

 ਮੀਡਿਆ ਰਿਪੋਰਟ ਮੁਤਾਬਕ ਇਹ ਘੁਸਪੈਠੀਆ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ , ਜਿਸ ਕੋਲ ਹਥਿਆਰ ਵੀ ਮੌਜੂਦ  ਸਨ। ਹੁਣ ਇਲਾਕੇ ਵਿਚ ਸਰਚ ਮੁਹਿੰਮ ਆਰੰਭੀ ਗਈ ਹੈ।
 ਇਸ ਦੇ ਨਾਲ ਹੀ ਅਮਰਕੋਟ ਸੈਕਟਰ ਵਿੱਚ ਇੱਕ ਵਾਰ ਫਿਰ ਡਰੋਨ ਦਿਖਾਈ ਦਿੱਤਾ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.