IMG-LOGO
ਹੋਮ ਦੁਨੀਆ: ਫਲਾਈਟ ਤੇ140 ਮੁਸਾਫਰ ਸਨ ਸਵਾਰ, ਢਾਈ ਘੰਟੇ ਕੱਟਦਾ ਰਿਹਾ ਚੱਕਰ

ਫਲਾਈਟ ਤੇ140 ਮੁਸਾਫਰ ਸਨ ਸਵਾਰ, ਢਾਈ ਘੰਟੇ ਕੱਟਦਾ ਰਿਹਾ ਚੱਕਰ

Admin user - Oct 12, 2024 10:22 AM
IMG

 Bolda Punjab
ਤਿਰੂਚਰਾਪੱਲੀ, 12 ਅਕਤੂਬਰ, 2024: ਏਅਰ ਇੰਡੀਆ ਦੀ ਤਿਰੂਚਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਫਲਾਈਟ ਦੇ ਉਡਾਣ ਭਰਨ

ਤੋਂ ਬਾਅਦ ਤੁਰੰਤ ਤਕਨੀਕੀ ਨੁਕਸ ਪੈ ਗਿਆ ਤੇ ਜਹਾਜ਼ ਦੇ ਟਾਇਰ ਪੂਰੀ ਤਰ੍ਹਾਂ ਬੰਦ ਨਹੀਂ ਹੋਏ। ਨੁਕਸ ਪੈਣ ਮਗਰੋਂ ਜਹਾਜ਼ ਦੋ

ਘੰਟੇ ਤੱਕ ਹਵਾ ਵਿਚ ਗੇੜੇ ਕੱਢਦਾ ਰਿਹਾ ਤਾਂ ਜੋ ਸਾਰਾ ਤੇਲ ਮੁਕਾ ਦਿੱਤਾ ਜਾਵੇ ਤੇ ਇਸ ਉਪਰੰਤ ਜਹਾਜ਼ ਦੀ ਵਾਪਸ ਤਿਰੂਚਰਾਪੱਲੀ

ਵਿਚ ਸੇਫ ਲੈਂਡਿੰਗ ਹੋਈਏਅਰਪੋਰਟ ਪ੍ਰਬੰਧਨ ਮੁਤਾਬਕ ਜਹਾਜ਼ ਦੇ ਹਾਈਡ੍ਰੌਲਿਕ ਸਿਸਟਮ 'ਚ ਖਰਾਬੀ ਆ ਗਈ ਸੀ।

ਇਸ ਕਾਰਨ ਜਹਾਜ਼ ਨੂੰ ਹਵਾਈ ਅੱਡੇ 'ਤੇ ਉਤਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਜਹਾਜ਼ ਤ੍ਰਿਚੀ ਹਵਾਈ ਅੱਡੇ ਦੇ ਉੱਪਰ ਚੱਕਰ ਲਾਉਂਦਾ ਰਿਹਾ। ਫਲਾਈਟ 'ਚ ਸਵਾਰ 140 ਯਾਤਰੀਆਂ ਦੇ ਸਾਹ ਰੁਕੇ ਹੋਏ ਹਨ।

ਏਅਰ ਇੰਡੀਆ ਦੇ ਜਹਾਜ਼ 'ਚ ਤਕਨੀਕੀ ਖਰਾਬੀ, ਹਵਾਈ ਅੱਡੇ 'ਤੇ ਚੱਕਰ ਲਗਾਇਆ ਗਿਆ, ਢਾਈ ਘੰਟੇ ਬਾਅਦ ਸੁਰੱਖਿਅਤ ਲੈਂਡ ਕੀਤਾ ਗਿਆ

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.