IMG-LOGO
ਹੋਮ ਦੁਨੀਆ: ਮਨਦੀਪ ਕੌਰ ਟਾਂਗਰਾ ਦੀ ਕਲਮ ਤੋਂ

ਮਨਦੀਪ ਕੌਰ ਟਾਂਗਰਾ ਦੀ ਕਲਮ ਤੋਂ

Admin user - Sep 14, 2024 01:38 PM
IMG

ਕੋਈ ਖੂਬ ਸ਼ਾਇਰਾ ਨਹੀਂ ਹਾਂ,

ਕਵਿਤਾ ਮੇਰੀਆਂ ਰਗਾਂ ਵਿੱਚ ਨਹੀਂ,

ਨਾ ਮੇਰੀ ਵਿਰਾਸਤ ਵਿੱਚ!!

ਹੁਣ ਮੈਂ ਕਵਿਤਾ ਦੀਆਂ ਰਗਾਂ ਵਿੱਚ ਹਾਂ,

ਉਸਦੇ ਹਾਵਾ ਭਾਵਾਂ ਵਿੱਚ,

ਉਸਦੇ ਖਿਆਲਾਂ ਵਿੱਚ!!

ਪਲਕਾਂ ਦੇ ਕੋਨੇ ਤੇ ਕੌਣ ਪਿਆ ਹੈ??

ਕਿਣਮਿਣ ਇਕੱਠੀ ਕਰ,

ਬੂੰਦ ਬੂੰਦ ਨਾਲ ਭਰਿਆ ..

ਅੱਜ ਵਗਦਾ ਪਰਨਾਲਾ ਹਾਂ ਜਿਸ ਤੋਂ ਰੁਕਿਆ ਨਾ ਗਿਆ.. !!

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.