ਤਾਜਾ ਖਬਰਾਂ
Bolda Punjab
ਚੰਡੀਗੜ੍ਹ , 11 ਸਤੰਬਰ 2024- ਹੁਣੇ ਹੁਣੇ ਚੰਡੀਗੜ੍ਹ ਸਮੇਤ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.8 ਦਰਜ ਕੀਤੀ ਗਈ। ਜਾਨੀ - ਮਾਲੀ ਨੁਕਸਾਨ ਹੋਣ ਦੀਆਂ ਸੂਚਨਾਵਾਂ ਹਾਲ ਦੀ ਘੜ੍ਹੀ ਨਹੀਂ ਮਿਲੀਆਂ ।
ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਪਾਕਿਸਤਾਨ ਹੋ ਸਕਦਾ ਹੈ।
Get all latest content delivered to your email a few times a month.