IMG-LOGO
ਹੋਮ ਦੁਨੀਆ: ਹੁਣ ਲੋਕ ਬਦਲਾਅ ਲਈ ਹਨ ਤਿਆਨ- ਕੀਰ ਸਟਾਰਮਰ

ਹੁਣ ਲੋਕ ਬਦਲਾਅ ਲਈ ਹਨ ਤਿਆਨ- ਕੀਰ ਸਟਾਰਮਰ

Admin user - Jul 05, 2024 10:21 AM
IMG

ਲੰਡਨ, 5 ਜੁਲਾਈ- ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਖ਼ੁਲਾਸਾ ਕਰਨ ਵਾਲੇ ਐਗਜ਼ਿਟ ਪੋਲ ਤੋਂ ਬਾਅਦ, ਇਸ ਦੇ ਨੇਤਾ, ਕੀਰ ਸਟਾਰਮਰ, ਜੋ ਕਿ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ, ਨੇ ਕਿਹਾ ਕਿ ਲੋਕ ਹੁਣ ਬਦਲਾਅ ਲਈ ਤਿਆਰ ਹਨ। ਸਟਾਰਮਰ ਨੇ ਇਹ ਟਿੱਪਣੀ ਉੱਤਰੀ ਲੰਡਨ ਦੇ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਹਲਕੇ ਤੋਂ ਉਸ ਦੀ ਜਿੱਤ ਤੋਂ ਬਾਅਦ ਇਕ ਮੰਚ ’ਤੇ ਕੀਤੀ। ਲੇਬਰ ਪਾਰਟੀ ਦੇ ਮੁਖੀ ਨੇ ਕਿਹਾ ਕਿ ਮੈਂ ਇਹ ਵਾਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਵੋਟ ਦਿਓ ਜਾਂ ਨਹੀਂ, ਮੈਂ ਇਸ ਹਲਕੇ ਦੇ ਹਰ ਵਿਅਕਤੀ ਦੀ ਸੇਵਾ ਕਰਾਂਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.