ਤਾਜਾ ਖਬਰਾਂ
ਬੋਰਨੋ, (ਨਾਈਜੀਰੀਆ), 30 ਜੂਨ-ਬੋਰਨੋ 'ਚ ਬੰਬ ਧਮਾਕਿਆਂ 'ਚ ਘੱਟੋ-ਘੱਟ 18 ਲੋਕਾਂ ਦੀ ਮੌਤ, 48 ਲੋਕ ਜ਼ਖਮੀ ਹੋ ਗਏ। ਇਨ੍ਹਾਂ ਧਮਾਕਿਆਂ ਨਾਲ ਦਹਿਸ਼ਤ ਦਾ ਮਾਹੌਲ ਹੈ ਤੇ ਹਾਹਾਕਾਰ ਮਚੀ ਹੋਈ ਹੈ।
Get all latest content delivered to your email a few times a month.