IMG-LOGO
ਹੋਮ ਦੁਨੀਆ: ਹਰਦੀਪ ਸਿੰਘ ਅਟਵਾਲ ਕਨੇਡਾ ਯੂਨੀਵਰਸਿਟੀ ਚੋਂ ਕੀਤਾ ਟਾਪ

ਹਰਦੀਪ ਸਿੰਘ ਅਟਵਾਲ ਕਨੇਡਾ ਯੂਨੀਵਰਸਿਟੀ ਚੋਂ ਕੀਤਾ ਟਾਪ

Admin user - Jun 10, 2024 08:06 PM
IMG

ਬੀਣੇਵਾਲ, 10 ਜੂਨ-ਬੀਤ ਇਲਾਕੇ ਦੇ ਨਾਮਵਰ ਅਟਵਾਲ ਪਰਿਵਾਰ ਨਾਲ ਸੰਬੰਧਤ ਭਾਗ ਸਿੰਘ ਅਟਵਾਲ ਦੇ ਫਰਜੰਦ ਹਰਦੀਪ ਸਿੰਘ ਅਟਵਾਲ ਨੇ ਕਨੇਡਾ ਵਿਚ ਪੜ੍ਹਾਈ ਦੌਰਾਨ ਚਾਰ ਸਾਲਾ ਇਲੈਕਟ੍ਰੀਕਲ ਡਿਗਰੀ ਯੁਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਆਫ਼ ਇਨਫਰਮੇਸ਼ਨ ਵਿਚ ਟਾਪ ਕਰਕੇ ਮਾਤਾ ਪਿਤਾ ਇਲਾਕੇ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਹਰਦੀਪ ਸਿੰਘ ਦੀ ਵੱਡੀ ਭੈਣ ਨੇ ਵੀ ਦੋ ਸਾਲ ਪਹਿਲਾਂ ਯੁਨੀਵਰਸਿਟੀ ਵਿਚੋਂ ਟਾਪ ਕਰਕੇ ਡੈਂਟਿਸਟ ਦੀ ਡਿਗਰੀ ਹਾਸਲ ਕਰਕੇ ਪੰਜ ਹਜਾਰ ਡਾਲਰ ਇਨਾਮ ਜਿੱਤਿਆ ਸੀ।ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.