IMG-LOGO
ਹੋਮ ਦੁਨੀਆ: ਰੈਸਟੋਰੈਂਟ ਦੀ ਛੱਤ ਡਿਗਣ ਕਾਰਨ 4 ਮੌਤਾਂ, 20 ਤੋਂ ਵੱਧ...

ਰੈਸਟੋਰੈਂਟ ਦੀ ਛੱਤ ਡਿਗਣ ਕਾਰਨ 4 ਮੌਤਾਂ, 20 ਤੋਂ ਵੱਧ ਜ਼ਖ਼ਮੀ

Admin user - May 24, 2024 10:01 AM
IMG

 ਮੈਡ੍ਰਿਡ (ਸਪੇਨ), 24 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸਪੈਨਿਸ਼ ਟਾਪੂ ਮੇਜੋਰਕਾ 'ਤੇ ਬੀਚਫ੍ਰੰਟ ਰੈਸਟੋਰੈਂਟ ਦੀ ਛੱਤ ਡਿਗਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ, ਹੋਰਾਂ ਦੇ ਮਲਬੇ ਵਿਚ ਫਸੇ ਹੋਣ ਦਾ ਖਦਸ਼ਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.