ਤਾਜਾ ਖਬਰਾਂ
ਵਾਸ਼ਿੰਗਟਨ, ਡੀ.ਸੀ., 20 ਮਈ- ਪ੍ਰਵਾਸੀ ਭਾਰਤੀ ਗੋਪੀ ਥੋਟਾਕੁਰਾ ਨੇ ਇਤਿਹਾਸ ਰਚਿਆਹੈ ਕਿਉਂਕਿ ਉਹ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੇ ਬਲੂ ਓਰੀਜਿਨ ਦੇ ਐਨ.ਐਸ.-25 ਮਿਸ਼ਨ ਲਈ ਚਾਲਕ ਦਲ ਦੇ ਹਿੱਸੇ ਵਜੋਂ ਪੁਲਾੜ ਵਿਚ ਜਾਣ ਵਾਲਾ ਪਹਿਲਾ ਭਾਰਤੀ ਪੁਲਾੜ ਯਾਤਰੀ ਅਤੇ ਦੂਜਾ ਭਾਰਤੀ ਬਣ ਗਿਆ ਹੈ। ਬਲੂ ਓਰਿਜਿਨ ਨੇ ਐਤਵਾਰ ਨੂੰ ਆਪਣੀ ਸੱਤਵੀਂ ਮਨੁੱਖੀ ਪੁਲਾੜ ਉਡਾਣ ਅਤੇ ਨਿਊ ਸ਼ੇਪਾਰਡ ਪ੍ਰੋਗਰਾਮ ਲਈ 25ਵੀਂ ਉਡਾਣ ਸਫਲਤਾਪੂਰਵਕ ਪੂਰੀ ਕੀਤੀ। ਆਂਧਰਾ ਵਿਚ ਜਨਮ ਲੈਣ ਵਾਲੇ ਗੋਪੀ ਥੋਟਾਕੁਰਾ ਚਾਲਕ ਦਲ ਦੇ ਪੰਜ ਹੋਰ ਮੈਂਬਰਾਂ ਵਿਚ ਸ਼ਾਮਿਲ ਸਨ।
Get all latest content delivered to your email a few times a month.