IMG-LOGO
ਹੋਮ ਦੁਨੀਆ: ਕੈਦੀ ਨੂੰ ਛੁਡਾਉਣ ਲਈ ਹਥਿਆਰਬੰਦ ਵਿਅਕਤੀਆਂ ਵਲੋਂ ਜੇਲ੍ਹ ਦੇ ਕਾਫਲੇ...

ਕੈਦੀ ਨੂੰ ਛੁਡਾਉਣ ਲਈ ਹਥਿਆਰਬੰਦ ਵਿਅਕਤੀਆਂ ਵਲੋਂ ਜੇਲ੍ਹ ਦੇ ਕਾਫਲੇ 'ਤੇ ਹਮਲਾ, ਦੋ ਗਾਰਡਾਂ ਦੀ ਮੌਤ

Admin user - May 15, 2024 11:19 AM
IMG

 ਪੈਰਿਸ, 15 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹੁੱਡ ਵਾਲੇ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਇਕ ਕੈਦੀ ਨੂੰ ਛੁਡਾਉਣ ਲਈ ਨੌਰਮੰਡੀ ਵਿਚ ਇਕ ਜੇਲ੍ਹ ਦੇ ਕਾਫਲੇ 'ਤੇ ਹਮਲਾ ਕੀਤਾ, ਜਿਸ ਵਿਚ ਦੋ ਗਾਰਡਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.