IMG-LOGO
ਹੋਮ ਦੁਨੀਆ: ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਨਹੀਂ ਰਹੇ

ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਨਹੀਂ ਰਹੇ

Admin user - May 06, 2024 12:15 PM
IMG

ਨਵੀਂ ਦਿੱਲੀ, 6 ਮਈ-  ਹਾਲੀਵੁੱਡ ਤੋਂ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਹਿੱਟ ਫਿਲਮ ' ਟਾਈਟੈਨਿਕ ' ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਬਰਨਾਰਡ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਚਹੇਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ 79 ਸਾਲ ਦੇ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.