IMG-LOGO
ਹੋਮ ਰਾਸ਼ਟਰੀ: ਅਮਿਤ ਸ਼ਾਹ ਵੀਡੀਓ ਮਾਮਲਾ: ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਊਂਟ ਚਲਾਉਣ...

ਅਮਿਤ ਸ਼ਾਹ ਵੀਡੀਓ ਮਾਮਲਾ: ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਊਂਟ ਚਲਾਉਣ ਵਾਲਾ ਅਰੁਣ ਰੈਡੀ ਗਿ੍ਫ਼ਤਾਰ

Admin user - May 04, 2024 10:43 AM
IMG

 

ਨਵੀਂ ਦਿੱਲੀ, 4 ਮਈ- ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਬੰਧਿਤ ਵੀਡੀਓ ਮਾਮਲੇ ਵਿਚ ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਉਂਟ ਨੂੰ ਹੈਂਡਲ ਕਰਨ ਵਾਲੇ ਅਰੁਣ ਰੈਡੀ ਨੂੰ ਗ੍ਰਿਫਤਾਰ ਕੀਤਾ ਹੈ। ਅਰੁਣ ਰੈਡੀ, ਜਿਸ ਨੂੰ ਕੱਲ੍ਹ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਨੂੰ ਬੀਤੀ ਰਾਤ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਤੇ ਆਈ.ਐਫ਼.ਐਸ.ਓ. ਯੂਨਿਟ ਨੇ ਉਸ ਨੂੰ ਤਿੰਨ ਦਿਨਾਂ ਲਈ ਹਿਰਾਸਤ ਵਿਚ ਲੈ ਲਿਆ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ। ਉਸ ਨੂੰ ਅੱਜ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.