ਤਾਜਾ ਖਬਰਾਂ
ਸੋਲਾਪੁਰ (ਮਹਾਰਾਸ਼ਟਰ), 3 ਮਈ - ਪੱਛਮੀ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਲਸ਼ੀਰਸ ਤਾਲੁਕਾ ਦੇ 22 ਪਿੰਡਾਂ ਨੂੰ 15 ਦਿਨਾਂ ਵਿਚ ਇਕ ਵਾਰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੀ ਕਿੱਲਤ ਕਾਰਨ ਇਸ ਖੇਤਰ ਵਿਚ ਕਿਸਾਨਾਂ ਨੇ ਖੇਤੀ ਕਰਨੀ ਬੰਦ ਕਰ ਦਿੱਤੀ ਹੈ।
Get all latest content delivered to your email a few times a month.