IMG-LOGO
ਹੋਮ ਰਾਸ਼ਟਰੀ: ਬੰਬ ਦੀ ਧਮਕੀ ਬਾਰੇ ਈਮੇਲ ਮਿਲਣ ਤੋਂ ਬਾਅਦ ਅੱਜ ਮੁੜ...

ਬੰਬ ਦੀ ਧਮਕੀ ਬਾਰੇ ਈਮੇਲ ਮਿਲਣ ਤੋਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ ਦਿੱਲੀ ਦਾ ਮਦਰ ਮੈਰੀ ਸਕੂਲ

Admin user - May 02, 2024 09:52 AM
IMG

ਨਵੀਂ ਦਿੱਲੀ, 2 ਮਈ - ਦਿੱਲੀ ਦਾ ਮਦਰ ਮੈਰੀ ਸਕੂਲ, ਮਯੂਰ ਵਿਹਾਰ ਦੇ ਕੱਲ੍ਹ ਬੰਬ ਦੀ ਧਮਕੀ ਬਾਰੇ ਈ-ਮੇਲ ਮਿਲਣ ਤੋਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ। ਕੱਲ੍ਹ ਦਿੱਲੀ ਪੁਲਿਸ ਵਲੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਸਕੂਲ ਦੀ ਚਾਰਦੀਵਾਰੀ ਦੀ ਜਾਂਚ ਕੀਤੀ ਗਈ ਸੀ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.