IMG-LOGO
ਹੋਮ ਰਾਸ਼ਟਰੀ: ਲਖਨਊ 'ਚ ਸੀਵਰੇਜ ਲਾਈਨ ਦੀ ਸਫਾਈ ਕਰਦੇ ਸਮੇਂ ਦੋ ਮਜ਼ਦੂਰਾਂ...

ਲਖਨਊ 'ਚ ਸੀਵਰੇਜ ਲਾਈਨ ਦੀ ਸਫਾਈ ਕਰਦੇ ਸਮੇਂ ਦੋ ਮਜ਼ਦੂਰਾਂ ਦੀ ਮੌਤ

Admin user - May 02, 2024 09:47 AM
IMG

ਲਖਨਊ , 2 ਮਈ - ਸੀਵਰ ਲਾਈਨ ਦੀ ਸਫਾਈ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਪਿਓ-ਪੁੱਤ ਸਨ ਅਤੇ ਸੀਤਾਪੁਰ ਦੇ ਸ਼ਾਹ ਜਲਾਲਪੁਰ ਦੇ ਰਹਿਣ ਵਾਲੇ ਸਨ। ਦੋਵੇਂ ਮਜ਼ਦੂਰ ਸੀਵਰੇਜ ਵਿਚ ਬੇਹੋਸ਼ ਹੋ ਗਏ ਸਨ ਅਤੇ ਕਰੀਬ ਦੋ ਘੰਟੇ ਤੱਕ ਉੱਥੇ ਹੀ ਪਏ ਰਹੇ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.