IMG-LOGO
ਹੋਮ ਰਾਸ਼ਟਰੀ: ਸਲਮਾਨ ਖਾਨ ਦੀ ਰਿਹਾਇਸ਼ 'ਤੇ ਗੋਲੀਬਾਰੀ ਮਾਮਲਾ : ਦੋਸ਼ੀ ਅਨੁਜ...

ਸਲਮਾਨ ਖਾਨ ਦੀ ਰਿਹਾਇਸ਼ 'ਤੇ ਗੋਲੀਬਾਰੀ ਮਾਮਲਾ : ਦੋਸ਼ੀ ਅਨੁਜ ਥਾਪਨ ਦੀ ਮੌਤ, ਪੁਲਿਸ ਹਿਰਾਸਤ 'ਚ ਕੀਤੀ ਖੁਦਕੁਸ਼ੀ

Admin user - May 01, 2024 08:32 AM
IMG

ਮੁੰਬਈ, 1 ਮਈ-ਸਲਮਾਨ ਖਾਨ ਦੀ ਰਿਹਾਇਸ਼ 'ਤੇ ਗੋਲੀਬਾਰੀ ਮਾਮਲੇ ਵਿਚ ਹਿਰਾਸਤ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਅਨੁਜ ਥਾਪਨ ਨੂੰ ਹਸਪਤਾਲ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਮੁੰਬਈ ਪੁਲਿਸ ਨੇ ਇਹ ਜਾਣਕਾਰੀ ਦਿੱਤੀ। 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.