ਤਾਜਾ ਖਬਰਾਂ
ਲਖਨਊ, (ਉੱਤਰ ਪ੍ਰਦੇਸ਼), 29 ਅਪ੍ਰੈਲ-ਰੱਖਿਆ ਮੰਤਰੀ ਅਤੇ ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਾਜਨਾਥ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਦੱਸ ਦਈਏ ਕਿ ਲਖਨਊ ਵਿਚ ਪੰਜਵੇਂ ਗੇੜ ਵਿਚ ਵੋਟਾਂ ਪੈਣਗੀਆਂ।
Get all latest content delivered to your email a few times a month.