IMG-LOGO
ਹੋਮ ਰਾਸ਼ਟਰੀ: 9 ਯਾਤਰੀਆਂ ਨਾਲ ਸਵਾਰ ਇਕ ਵਾਹਨ ਸੜਕ ਤੋਂ ਫਿਸਲ ਕੇ...

9 ਯਾਤਰੀਆਂ ਨਾਲ ਸਵਾਰ ਇਕ ਵਾਹਨ ਸੜਕ ਤੋਂ ਫਿਸਲ ਕੇ ਸਿੰਧ ਨਦੀ ਵਿਚ ਡਿਗਿਆ

Admin user - Apr 29, 2024 07:58 AM
IMG

ਜੰਮੂ-ਕਸ਼ਮੀਰ,29 ਅਪ੍ਰੈਲ -  ਸੋਨਮਾਰਗ ਤੋਂ ਕੰਗਨ ਵੱਲ ਆਉਂਦੇ ਸਮੇਂ 9 ਯਾਤਰੀਆਂ ਨਾਲ ਸਵਾਰ ਇਕ ਵਾਹਨ ਗਗਨਗੀਰ ਵਿਖੇ ਸੜਕ ਤੋਂ ਫਿਸਲ ਗਿਆ ਅਤੇ ਸਿੰਧ ਨਦੀ ਵਿਚ ਡਿਗ ਗਿਆ। ਇਹ ਸੂਚਨਾ ਮਿਲਣ 'ਤੇ ਐੱਸ.ਡੀ.ਆਰ.ਐੱਫ. ਅਤੇ ਹੋਰ ਬਲਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਦੌਰਾਨ 2 ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਅਤੇ ਮੌਕੇ ਤੋਂ 4 ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.