IMG-LOGO
ਹੋਮ ਰਾਸ਼ਟਰੀ: ਸਕੂਲੀ ਬੱਸ ਪਲਟਣ ਕਾਰਨ 15 ਬੱਚੇ ਜ਼ਖ਼ਮੀ

ਸਕੂਲੀ ਬੱਸ ਪਲਟਣ ਕਾਰਨ 15 ਬੱਚੇ ਜ਼ਖ਼ਮੀ

Admin user - Apr 27, 2024 11:19 AM
IMG

ਰਾਂਚੀ, 27 ਅਪ੍ਰੈਲ- ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਂਚੀ ’ਚ ਸਕੂਲੀ ਬੱਸ ਪਲਟਣ ਕਾਰਨ 15 ਬੱਚੇ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬੱਸ ’ਚ 30 ਬੱਚੇ ਸਵਾਰ ਸਨ ਤੇ ਸਕੂਲ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਇਕ ਮੋੜ ’ਤੇ ਇਹ ਹਾਦਸਾ ਵਾਪਰਿਆ। ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.