ਤਾਜਾ ਖਬਰਾਂ
ਇੰਫ਼ਾਲ, 27 ਅਪ੍ਰੈਲ- ਮਨੀਪੁਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਰਨਸੇਨਾ ਇਲਾਕੇ ’ਚ ਅੱਧੀ ਰਾਤ ਤੋਂ 2:15 ਵਜੇ ਤੱਕ ਕੁਕੀ ਅੱਤਵਾਦੀਆਂ ਦੇ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਦੋ ਜਵਾਨ ਸ਼ਹੀਦ ਹੋ ਗਏ। ਇਹ ਜਵਾਨ ਰਾਜ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖ਼ੇਤਰ ਵਿਚ ਤਾਇਨਾਤ ਸੀ.ਆਰ.ਪੀ.ਐਫ਼. ਦੀ 128 ਬਟਾਲੀਅਨ ਦੇ ਜਵਾਨ ਸਨ।
Get all latest content delivered to your email a few times a month.