ਤਾਜਾ ਖਬਰਾਂ
ਕਨੌਜ, ਉੱਤਰ ਪ੍ਰਦੇਸ਼, 25 ਅਪੑੈਲ-ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਗੋਪਾਲ ਯਾਦਵ ਦੇ ਬਿਆਨ 'ਤੇ ਕਨੌਜ ਤੋਂ ਭਾਜਪਾ ਉਮੀਦਵਾਰ ਸੁਬਰਤ ਪਾਠਕ ਨੇ ਕਿਹਾ-ਰਾਮ ਗੋਪਾਲ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਫਿਰਕਾਪ੍ਰਸਤੀ, ਜਾਤੀਵਾਦ ਅਤੇ ਭਾਈ-ਭਤੀਜਾਵਾਦ ਦੇ ਸਕੂਲ 'ਚੋਂ ਨਿਕਲੀ ਹੈ। ਲੁੱਟ, ਅੱਤਵਾਦ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ।
Get all latest content delivered to your email a few times a month.