ਤਾਜਾ ਖਬਰਾਂ
ਰਾਜੌਰੀ (ਜੰਮੂ-ਕਸ਼ਮੀਰ), 24 ਅਪ੍ਰੈਲ - ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਰਾਜੌਰੀ ਕਤਲੇਆਮ ਪਿੱਛੇ ਲਸ਼ਕਰ ਦੇ ਅੱਤਵਾਦੀ 'ਅਬੂ ਹਮਜ਼ਾ' ਦਾ ਹੱਥ ਹੈ। ਪੁਲਿਸ ਨੇ ਅਬੂ ਹਮਜ਼ਾ ਉੱਪਰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
Get all latest content delivered to your email a few times a month.