ਤਾਜਾ ਖਬਰਾਂ
ਅਮੇਠੀ, 24 ਅਪ੍ਰੈਲ - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ ਕੀ ਇਕ ਗੱਲ ਦੀ ਚਿੰਤਾ ਹੈ, ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ। ਜਗਦੀਸ਼ਪੁਰ ਦੇ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਉਨ੍ਹਾਂ ਦੇ ਜੀਜਾ ਨੂੰ ਪਤਾ ਹੈ ਜਗਦੀਸ਼ਪੁਰ, ਹਰ ਪਿੰਡ, ਹਰ ਘਰ, ਹਰ ਵਿਅਕਤੀ ਨੂੰ ਹੁਣ ਆਪਣੀ ਜਾਇਦਾਦ ਦੇ ਕਾਗਜ਼ ਛੁਪਾਉਣੇ ਪੈਣਗੇ।
Get all latest content delivered to your email a few times a month.