IMG-LOGO
ਹੋਮ ਮਨੋਰੰਜਨ: ਮਾਮਲਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ : ਵਾਰਦਾਤ 'ਚ...

ਮਾਮਲਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ : ਵਾਰਦਾਤ 'ਚ ਵਰਤੀ ਦੂਜੀ ਬੰਦੂਕ ਤੇ 3 ਮੈਗਜ਼ੀਨ ਬਰਾਮਦ

Admin user - Apr 23, 2024 02:42 AM
IMG

ਮੁੰਬਈ, 23 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵਾਰਦਾਤ 'ਚ ਵਰਤੀ ਗਈ ਦੂਜੀ ਬੰਦੂਕ ਬਰਾਮਦ ਕੀਤੀ ਤੇ ਸੂਰਤ ਦੇ ਤਾਪੀ ਨਦੀ 'ਚੋਂ ਬੰਦੂਕ ਦੇ ਨਾਲ 3 ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਪਹਿਲੀ ਬੰਦੂਕ ਕੱਲ੍ਹ ਬਰਾਮਦ ਕੀਤੀ ਗਈ ਸੀ। 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.