IMG-LOGO
ਹੋਮ ਰਾਸ਼ਟਰੀ: ਅਸੀਂ ਸਾਰੀਆਂ 4 ਸੀਟਾਂ ਜਿੱਤ ਰਹੇ ਹਾਂ- ਤੇਜਸਵੀ ਯਾਦਵ

ਅਸੀਂ ਸਾਰੀਆਂ 4 ਸੀਟਾਂ ਜਿੱਤ ਰਹੇ ਹਾਂ- ਤੇਜਸਵੀ ਯਾਦਵ

Admin user - Apr 20, 2024 11:01 AM
IMG

ਪਟਨਾ, 20 ਅਪ੍ਰੈਲ- ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਸਾਰੀਆਂ 4 ਸੀਟਾਂ (ਪਹਿਲੇ ਪੜਾਅ ਦੀਆਂ) ਜਿੱਤ ਰਹੇ ਹਾਂ ਅਤੇ ਅਸੀਂ ਚੰਗੀ ਸਥਿਤੀ ਵਿਚ ਹਾਂ। ਸਾਨੂੰ ਚੰਗਾ ਫੀਡਬੈਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘400 ਪਾਰ’ ਫਿਲਮ ਪਹਿਲੇ ਦਿਨ ਹੀ ਸੁਪਰ ਫਲਾਪ ਬਣ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਹਾਰ ਦੇ ਲੋਕ ਜਾਗਰੂਕ ਹਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਗੇ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.