IMG-LOGO
ਹੋਮ ਰਾਸ਼ਟਰੀ: ਐਲੋਨ ਮਸਕ ਨੇ ਮੁਲਤਵੀ ਕੀਤੀ ਭਾਰਤ ਦੀ ਯਾਤਰਾ

ਐਲੋਨ ਮਸਕ ਨੇ ਮੁਲਤਵੀ ਕੀਤੀ ਭਾਰਤ ਦੀ ਯਾਤਰਾ

Admin user - Apr 20, 2024 10:47 AM
IMG

ਨਵੀਂ ਦਿੱਲੀ, 20 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਟੇਸਲਾ ਦੇ ਮੁਖੀ ਐਲੋਨ ਮਸਕ ਨੇ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ, ਇਸ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਸੀ ਅਤੇ ਦੱਖਣੀ ਏਸ਼ੀਆਈ ਬਾਜ਼ਾਰ ਵਿਚ ਪ੍ਰਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕਰਨਾ ਸੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.