ਤਾਜਾ ਖਬਰਾਂ
bolda punjab
ਚੰਡੀਗੜ੍ਹ / ਲੁਧਿਆਣਾ 22 ਅਗਸਤ , ਕਰੋੜਾਂ ਰੁਪਏ ਦੇ ਅਨਾਜ ਨੂੰ ਕਥਿਤ ਤੌਰ 'ਤੇ ਖੁਰਦ ਬੁਰਦ ਕਰਨ ਦੇ ਅਰੋਪੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਨੂੰ ਆਖਿਰਕਾਰ ਵਿਜੀਲੈਂਸ ਬਿਊਰੋ ਨੇ ਚੁੱਕ ਹੀ ਲਿਆ ।
ਵੱਡੇ ਪੱਧਰ ਤੇ ਆਸ਼ੂ ਵੱਲੋਂ ਕੀਤੀ ਗੜਬੜੀ ਤੇ ਬੇਅੰਤ ਸਿੰਘ ex cm punjab ਦਾ ਪੋਤਾ ਰਵਨੀਤ ਸਿੰਘ ਬਿੱਟੂ ਅਤੇ ਪ੍ਰਧਾਨ pccc ਅੰਮਰਿਦਰ ਸਿੰਘ ਰਾਜਾ ਵੜਿੰਗ ਵੱਲੋਂ ਰਹ ਹੀਲਾ ਵਰਤਿਆ ਗਿਆ ਸੀ ਕਿ ਆਸ਼ੂ ਗ੍ਰਿਫ਼ਤਾਰੀ ਤੋਂ ਬਚ ਜਾਣ , ਪਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਨ੍ਹਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਦੇ ਬਾਵਜੂਦ ਭਾਰਤ ਭੂਸ਼ਨ ਗ੍ਰਿਫ਼ਤ ਵਿੱਚ ਲੈ ਲਿਆ ।
Get all latest content delivered to your email a few times a month.