IMG-LOGO
ਹੋਮ ਰਾਸ਼ਟਰੀ: ਛੱਤੀਸਗੜ੍ਹ 'ਚ ਦਰਦਨਾਕ ਹਾਦਸਾ, ਝੁੱਗੀ ਨੂੰ ਅੱਗ ਲੱਗਣ ਕਾਰਨ 3...

ਛੱਤੀਸਗੜ੍ਹ 'ਚ ਦਰਦਨਾਕ ਹਾਦਸਾ, ਝੁੱਗੀ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ

Admin user - Apr 15, 2024 12:27 PM
IMG

ਬਰੀਮਾ , ਛੱਤੀਸਗੜ੍ਹ , 15 ਅਪ੍ਰੈਲ -ਛੱਤੀਸਗੜ੍ਹ 'ਚ ਦਰਦਨਾਕ ਹਾਦਸਾਵਾਪਰੇ ਹੈ ਜਿਥੇ ਝੁੱਗੀ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ ਹੋਈ ਹੈ । ਇਹ ਘਟਨਾ ਕਮਲੇਸ਼ਵਰਪੁਰ ਥਾਣਾ ਖੇਤਰ ਦੇ ਬਰੀਮਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਬੱਚਿਆਂ ਦੀ ਮਾਂ ਮਿੱਟੀ ਦਾ ਚੁੱਲ੍ਹਾ ਜਲਾ ਕੇ ਗੁਆਂਢੀ ਦੇ ਘਰ ਗਈ , ਤਾ ਬਾਅਦ ਚ ਅੱਗ ਲੱਗ ਗਈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.