IMG-LOGO
ਹੋਮ ਰਾਸ਼ਟਰੀ: ਐਨ.ਆਈ.ਏ. ਨੇ ਨਾਮਜ਼ਦ ਅੱਤਵਾਦੀ ਰਮਨਦੀਪ ਸਿੰਘ ਦੀ ਅਚੱਲ ਜਾਇਦਾਦ ਕੀਤੀ...

ਐਨ.ਆਈ.ਏ. ਨੇ ਨਾਮਜ਼ਦ ਅੱਤਵਾਦੀ ਰਮਨਦੀਪ ਸਿੰਘ ਦੀ ਅਚੱਲ ਜਾਇਦਾਦ ਕੀਤੀ ਜ਼ਬਤ

Admin user - Apr 13, 2024 10:41 AM
IMG

ਬਿਊਰੋ ਚੀਫ਼

ਨਵੀਂ ਦਿੱਲੀ, 13 ਅਪ੍ਰੈਲ- ਐਨ.ਆਈ.ਏ. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖ਼ਾਲਿਸਤਾਨੀ ਸਮਰਥਕ ਗੈਂਗਸਟਰ-ਅੱਤਵਾਦੀ ਗਠਜੋੜ ਦੇ ਮਾਮਲੇ ਵਿਚ ਆਪਣੀ ਨਕੇਲ ਹੋਰ ਕੱਸਦਿਆਂ, ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਪੰਜਾਬ ਵਿਚ ਨਾਮਜ਼ਦ ਅੱਤਵਾਦੀ ਰਮਨਦੀਪ ਸਿੰਘ ਉਰਫ਼ ਰਮਨ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.