ਤਾਜਾ ਖਬਰਾਂ
ਛੱਤੀਸਗੜ੍ਹ, 12 ਅਪ੍ਰੈਲ-ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਦੀ ਪੁਲਿਸ ਅਤੇ 27ਵੀਂ ਬਟਾਲੀਅਨ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਛੱਤੀਸਗੜ੍ਹ ਦੇ ਕੁਝ ਚੋਟੀ ਦੇ ਨਕਸਲੀ ਕਮਾਂਡਰਾਂ ਨਾਲ ਜੁੜੇ ਇਕ ਨਕਸਲੀ ਕੋਰੀਅਰ ਨੂੰ ਫੜਿਆ ਗਿਆ। ਆਈ.ਟੀ.ਬੀ.ਪੀ. ਨੇ ਇਹ ਜਾਣਕਾਰੀ ਦਿੱਤੀ
Get all latest content delivered to your email a few times a month.