ਤਾਜਾ ਖਬਰਾਂ
ਲਖਨਊ, 12 ਅਪ੍ਰੈਲ - ਆਈ.ਪੀ.ਐਲ. 2024 ਦਾ 26ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਹੋਵੇਗਾ। ਲਖਨਊ ਵਿਖੇ ਇਹ ਮੈਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।
Get all latest content delivered to your email a few times a month.