ਤਾਜਾ ਖਬਰਾਂ
bolda punjab
ਨਵੀਂ ਦਿੱਲੀ 9 ਅਗਸਤ , ਪੰਜਾਬ ਅਤੇ ਦਿੱਲੀ ਰਾਜਾਂ ਉਪਰ ਰਾਜ ਕਰ ਰਹੀ ਆਮ ਆਦਮੀ ਪਾਰਟੀ ਮੁਫ਼ਤ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਰਿੱਟ ਪਟੀਸ਼ਨ ਸੰਬੰਧੀ ਸੁਪਰੀਮ ਕੋਰਟ ਪੁੱਜੀ ਹੈ ।
ਸੁਪਰੀਮ ਕੋਰਟ ਵਿਚ ਦਾਇਰ ਕੀਤੀ ਐਪਲੀਕੇਸ਼ਨ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੁਫ਼ਤ ਵਿਚ ਬਿਜਲੀ ,ਪਾਣੀ ਅਤੇ ਟਰਾਂਸਪੋਰਟ ਵਰਗੀਆਂ ਸਹੂਲਤਾਂ ਦੇਣੀਆਂ ਅਲੱਗ ਤਰ੍ਹਾਂ ਦੀਆਂ ਹਨ ਪਰ ਸਮਾਜ ਨੂੰ ਇਨ੍ਹਾਂ ਦੀ ਜ਼ਰੂਰਤ ਹੈ ।
Get all latest content delivered to your email a few times a month.